ਮੈਂਟਲ ਅਲਰਟਨੈੱਸ ਨੂੰ ਵਧਾਵੇ
- ਇਹ ਇਕ ਕੁਦਰਤੀ ਐਨਰਜੀ ਬੂਸਟਰ ਵਜੋਂ ਕੰਮ ਕਰਦੀ ਹੈ ਅਤੇ ਕੈਫੀਨ ਮਾਤਰਾ ਹੋਣ ਕਰਕੇ ਇਹ ਥਕਾਵਟ ਘਟਾਉਂਦੀ ਹੈ।
ਹਾਈਡਰੇਸ਼ਨ 'ਚ ਮਦਦਗਾਰ
- ਜੇ ਬਲੈਕ ਟੀ ਨੂੰ ਠੰਢਾ ਕਰਕੇ ਪੀਤਾ ਜਾਵੇ ਜਾਂ ਥੋੜ੍ਹਾ ਨਿੰਬੂ ਮਿਲਾ ਕੇ ਆਈਸਡ ਟੀ ਬਣਾਈ ਜਾਵੇ, ਤਾਂ ਇਹ ਸਰੀਰ ਨੂੰ ਹਾਈਡਰੇਟ ਵੀ ਰੱਖਦੀ ਹੈ।
ਹਨ।
ਮੈਂਟਲ ਅਲਰਟਨੈੱਸ ਨੂੰ ਵਧਾਵੇ
- ਇਹ ਇਕ ਕੁਦਰਤੀ ਐਨਰਜੀ ਬੂਸਟਰ ਵਜੋਂ ਕੰਮ ਕਰਦੀ ਹੈ ਅਤੇ ਕੈਫੀਨ ਮਾਤਰਾ ਹੋਣ ਕਰਕੇ ਇਹ ਥਕਾਵਟ ਘਟਾਉਂਦੀ ਹੈ।
ਹਾਈਡਰੇਸ਼ਨ 'ਚ ਮਦਦਗਾਰ
ਜੇ ਬਲੈਕ ਟੀ ਨੂੰ ਠੰਢਾ ਕਰਕੇ ਪੀਤਾ ਜਾਵੇ ਜਾਂ ਥੋੜ੍ਹਾ ਨਿੰਬੂ ਮਿਲਾ ਕੇ ਆਈਸਡ ਟੀ ਬਣਾਈ ਜਾਵੇ, ਤਾਂ ਇਹ ਸਰੀਰ ਨੂੰ ਹਾਈਡਰੇਟ ਵੀ ਰੱਖਦੀ ਹੈ।
ਸਰੀਰ ਦੀ ਤਪਸ਼ ਘਟਾਵੇ
- ਇਹ ਪਸੀਨਾ ਰਾਹੀਂ ਆਉਣ ਵਾਲੀ ਸਰੀਰ ਦੀ ਤਪਸ਼ ਘਟਾਉਣ ਵਿਚ ਮਦਦ ਕਰਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ